ਰਿਸ਼ਤਾ ਹੈ ਖੇਲ ਨਾਲ, ਸੰਬੰਧ ਸ਼ਾਰੀਰਿਕ ਤਾਕਤ ਨਾਲ
ਯੌਵਨ ਦਾ ਪ੍ਰਦਰਸ਼ਨ, ਹਰੇਕ ਯੁਵਾ ਨੂੰ ਆਪਣੇ ਅੱਪ ਨੂੰ ਬੇਹਤਰ ਸਾਬਿਤ ਕਰਨਾ ਹੈ
ਉਡਾਨ ਖਿਲਾਡਿਯੋ ਦੀ, ਹੌਸਲਾ ਹੈ ਸਿਖਲਾਈ ਦਾ
ਲਕੀਰ ਨੂੰ ਛੁਹ ਦੀ ਲੋੜ ਹੈ, ਸਮਾਪਤ ਲਕੀਰ ਉਤੇ ਸਬਸੇ ਪਹਿਲੇ ਪਹੁੰਚਣ ਲਯੀ
ਮਕਸਦ ਤੇ ਹਰੇਕ ਦਾ ਇਕ ਹੀ ਹੋਂਦ ਹੈ
ਪਿਆਰ ਨਾਲ ਪਦਕ ਨੂੰ ਫੜਨ ਦੀ ਲੋੜ, ਦੇਸ਼ ਦੇ ਮਾਨ ਦੇ ਵਾਸਤੇ
ਕਦੀ ਸਮਯ ਨਾਲ ਲੜਾਈ, ਅਤੇ ਦੂਜੇ ਦੇਸ਼ ਦੇ ਖਿਲਡਿਯੋ ਨਾਲ
ਸਬਦਾ ਇਕ ਹੀ ਇੱਛਾ ਰਾਸ਼ਟਰੀਯ ਧਵਜ ਨੂੰ ਦੂਜੇ ਦੇਸ਼ ਸੇ ਬੇਹਤਰ ਵੇਖਣ ਵਾਸਤੇ
ਇਹੀ ਇਕ ਲੜਾਈ, ਜਿਥੇ ਹਰੇਕ ਦੇਸ਼ ਖੁਸ਼ੀ ਨਾਲ ਲੜਦਾ ਹੈ
ਇਹੀ ਵੋ ਜਗਾਹ ਹੈ, ਜਿਥੇ ਸਾਰੀ ਦੁਨੀਆਂ ਇਕ ਝੰਡੇ ਥਲੇ ਆਉਂਦੀ ਹੈ
This poem has not been translated into any other language yet.
I would like to translate this poem