ਇਰਾਦੇ ਹੈ ਤੇ ਹੌਸਲਾ ਹੈ
ਹੌਸਲਾ ਹੈ ਤੇ ਕੋਸ਼ਿਸ਼ ਹੈ
ਕੋਸ਼ਿਸ਼ ਹੈ ਤੇ ਮਨੋਬਲ ਹੈ
ਮਨੋਬਲ ਹੈ ਤੇ ਉਮੀਦ ਹੈ
ਉਮੀਦ ਹੈ ਤੇ ਅਵਸਰ ਦੀ ਖੋਜ ਹੈ
ਅਵਸਰ ਹੈ ਤੇ ਸਫਲਤਾ ਨਾਲ ਨਜਦੀਕੀਆਂ ਹੈ
ਨਜਦੀਕੀਆਂ ਜਿੱਤ ਨੂੰ ਫੜਨ ਦਾ ਮੌਕਾ ਹੈ
ਜਿੱਤ ਦੇ ਮੌਕੇ ਦਾ ਫਾਇਦਾ ਹਰ ਬੰਦਾ ਨੂੰ ਉੱਠਣਾ ਚਾਹੀਦਾ
ਜਿਥੇ ਜਿੱਤ ਉਥੇ ਖੁਸ਼ੀ ਅਤੇ ਭੰਗੜਾ
ਜਿਥੇ ਭੰਗੜਾ, ਉਥੇ ਮੌਜ ਅਤੇ ਮਸਤੀ ਦੀ ਬਹਾਰ
This poem has not been translated into any other language yet.
I would like to translate this poem