ਵਿਚਾਰ - ਇਕ ਕੋਸ਼ਿਸ਼ Poem by Ajay Srivastava

ਵਿਚਾਰ - ਇਕ ਕੋਸ਼ਿਸ਼

ਦਿਲ ਅਤੇ ਪਿਆਰ ਵਿਚ ਦਰਾਰ ਨਹੀਂ ਹੋਣੀ ਚਾਹੀਦੀ
ਸੰਬੰਧੋ ਅਤੇ ਦੋਸਤੀ ਵਿਚ ਚੰਗੀ ਤੇ ਮਾੜੀ ਗੱਲਬਾਤ ਹੋਣੀ ਚਾਹੀਦੀ

ਫਸਲੋ ਦੀ ਖੁਸ਼ਹਾਲੀ ਵਾਸਤੇ ਰਬ ਨੂੰ ਤਕਲੀਫ ਨਹੀਂ ਦੇਣੀ ਚਾਹੀਦੀ
ਅਸੀਂ ਲੋਕਾਂ ਨੂੰ ਪਾਣੀ ਅਤੇ ਖੇਤੀ ਦੇ ਵੈਜ੍ਞਾਨਿਕ ਤਰੀਕੇ ਆਪਂਣੇ ਚਾਹੀਦੇ

ਦੂਜੇ ਲੋਕਾਂ ਦੀ ਗੱਲਬਾਤ ਨੂੰ ਧਯਾਨ ਨਾਲ ਸੁਣਨਾ ਚਾਹੀਦਾ
ਸਿਕੇ ਦੇ ਦੋਨੋ ਤਰਫ ਵੇਖਣ ਚਾਹੀਦਾ ਇੰਜ ਹੋ ਸਕਦਾ ਤੇ ਇੰਜ ਭੀ ਹੋ ਸਕਦਾ ਹੈ

ਰਬ ਉਤੇ ਵਿਸ਼ਵਾਸ ਕਰਨਾ ਚਾਹੀਦਾ ਅਤੇ ਸ਼ੁਭ ਕਰਮ ਨੂੰ ਕਰਦੇ ਰਹਿਣਾ ਚਾਹੀਦਾ
ਵਿਸ਼ਵਾਸ ਅਤੇ ਸ਼ੁਭ ਕਰਮ ਦੀ ਦਿਲ ਤੇ ਦਿਮਾਗ ਦੀ ਗਵਾਹੀ ਲੈਣੀ ਚਾਹੀਦੀ

ਗਲਤ ਅਤੇ ਅਨੈਤਿਕ ਗੱਲਬਾਤ ਦਾ ਵਿਰੋਧ ਕਰਨੇ ਦੀ ਕੋਸ਼ਿਸ਼ ਹੋਣੀ ਚਾਹੀਦੀ
ਕੋਸ਼ਿਸ਼ ਵਿਚ ਸਫਲਤਾ ਦੇ ਮੌਕੇ ਅਤੇ ਵਿਸ਼ਵਾਸ ਨੂੰ ਜ਼ਿਆਦਾ ਬਲ ਮਿਲਦਾ ਹੈ

ਵਿਚਾਰ - ਇਕ ਕੋਸ਼ਿਸ਼
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success