ਨਹੀਂ ਸੁਧਾਰਨਾ Poem by Ajay Srivastava

ਨਹੀਂ ਸੁਧਾਰਨਾ

ਪਿਆਰ ਨਾਲ ਹੋ ਜਾਂਦਾ ਹੈ
ਡਰ ਨਾਲ ਹੋ ਜਾਂਦਾ ਹੈ
ਕਾਨੂੰਨ ਕਰਵਾ ਲੈਂਦਾ ਹੈ
ਹਾਲਤ ਸੀਖ ਦੇ ਜਾਂਦੀ ਹੈ
ਦਿਲ ਵਿਚ ਇੱਛਾ ਕਰਵਾ ਲੈਂਦੀ ਹੈ

ਪਿੰਡ ਅਤੇ ਦੇਸ਼ ਵਿਚ ਇਸਦੀ ਲੋੜ ਹਮੇਸ਼ਾ ਰਹਿੰਦੀ ਹੈ
ਆਰਥਿਕ ਅਤੇ ਸਮਾਜਿਕ ਦੋਨੋ ਦੀ ਲੋੜ ਹੈ
ਗੱਲਬਾਤ ਵਿਚ ਹਮੇਸ਼ਾ ਰਹਿੰਦਾ ਹੈ
ਕਦੀ ਚੰਗਾ ਤੇ ਕਦੀ ਮਾੜਾ ਹੋਂਦ ਹੈ

ਇਸਦੇ ਰੰਗ ਅਨੇਕ, ਹਰੇਕ ਨੂੰ ਚਾਹੀਦਾ
ਸੁਧਾਰ ਹਰੇਕ ਨੂੰ ਚਾਹੀਦਾ,

ਜੇ ਤਹਾਡੇ ਅਤੇ ਸਾਡੇ ਮਤਬਲ ਦੇ ਵਾਸਤੇ ਹੋਂਦਾ
ਉਸ ਵੇਲ ਸਾਨੂ ਸੁਧਾਰ ਚੰਗਾ ਲੱਗਦਾ ਹੈ
ਜੇ ਸੁਧਾਰ ਸਾਡੇ ਅਤੇ ਤਹਾਡੇ ਮਤਬਲ ਦਾ ਨਹੀਂ ਹੋਂਦ
ਉਸ ਵੇਲੇ ਸੁਧਾਰ ਲੋਕਾਂ ਨੂੰ ਸੁਧਾਰ ਨਹੀਂ ਚਾਹੀਦਾ
ਤੁਸੀਂ ਜਿਨਾ ਮਰਜੀ ਗੱਲਬਾਤ ਕਰ ਲੋ, ਅਸੀਂ ਨਹੀਂ ਸੁਧਾਰਨਾ

ਨਹੀਂ ਸੁਧਾਰਨਾ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success