ਆਣਾ ਪਏਗਾ Poem by Ajay Srivastava

ਆਣਾ ਪਏਗਾ

ਤਹਾਨੂੰ ਲੱਗਦਾ ਹੈ
ਸਾਨੂ ਲੱਗਦਾ ਹੈ, ਤਹਾਡੇ ਵਰਗੇ ਬੰਦੇ ਦੀ ਲੋੜ ਹੈ
ਲੋਕਾਂ ਤਹਾਡੀ ਕੁਰਬਾਨੀ ਨੂੰ ਭੁੱਲ ਗਏ
ਲੋਕਾਂ ਨੂੰ ਤਹਾਡੇ ਇਹਸਾਸ ਦੀ ਲੋੜ ਹੈ

ਪਿੰਡ ਅਤੇ ਦੇਸ਼ ਲਯੀ ਪ੍ਰੇਮ ਦੀ ਲੋੜ ਹੈ
ਪਿੰਡ ਅਤੇ ਦੇਸ਼ ਨੂੰ ਜਿੰਮੇਵਾਰੀ ਦੀ ਲੋੜ ਹੈ
ਪਿੰਡ ਅਤੇ ਦੇਸ਼ ਵਿਚ ਭਾਈਚਾਰੇ ਦੀ ਲੋੜ ਹੈ
ਪਿੰਡ ਅਤੇ ਦੇਸ਼ ਵਿਚ ਸਹੀ ਅਤੇ ਗਲਤ ਦੀ ਪਹਿਚਾਣ ਦੀ ਲੋੜ ਹੈ

ਲੋਕਾਂ ਨੂੰ ਵੀਰ ਸ਼ਹੀਦੋਂ ਦੀ ਕੁਰਬਾਨੀ ਨੂੰ ਯਾਦ ਦਿਲਾਣੇ ਦੀ ਲੋੜ ਹੈ
ਸ਼ਹੀਦੋਂ ਦੀ ਤਕਲੀਫ ਔਰ ਯਤਨਾਂ ਦਾ ਸਹੀ ਮਤਬਲ ਸਮੰਝਣੇ ਦੀ ਲੋੜ ਹੈ
ਦੇਸ਼ ਵਾਸਤੇ ਕੁਰਬਾਨੀ ਦੇਣੇ ਵਾਲੇ ਸ਼ਹੀਦੋਂ ਇਸ ਵੇਲੇ ਥੱਲੇ ਆ ਜਾਵੇ
ਸ਼ਹੀਦੋਂ ਔਰ ਜ਼ਿਆਦਾ ਤਕਲੀਫ ਦਾ ਇਹਸਾਸ ਹੋਗਾ ਜਦੋ ਦੇਸ਼ ਅਤੇ ਦੇਸ਼ ਦੇ ਲੋਕਾਂ ਦੇ ਵਿਵਹਾਰ ਨੂੰ ਨੂੰ ਵੇਖ

ਆਣਾ  ਪਏਗਾ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success