ਅਹੰਕਾਰ ਦੀ ਦੋਸਤੀ ਦੂਰੀ ਨਾਲ ਹੋਂਦੀ ਹੈ
ਪਿਆਰ ਦੀ ਦੋਸਤੀ ਨੇੜਤਾ ਨਾਲ ਹੋਂਦੀ ਹੈ
ਗੁੱਸੇ ਦੀ ਦੋਸਤੀ ਕਮਜ਼ੋਰ ਲੋਕਾਂ ਨਾਲ ਹੋਂਦੀ ਹੈ
ਵਿਨਮਰਤਾ ਦੀ ਦੋਸਤੀ ਸ਼ਕਤੀ ਨਾਲ ਹੋਂਦੀ ਹੈ
ਧਨ ਦੀ ਦੋਸਤੀ ਕਰਮ ਨਾਲ ਹੋਂਦੀ ਹੈ
ਕਰਮ ਦੀ ਦੋਸਤੀ ਇੱਛਾ ਨਾਲ ਹੋਂਦੀ ਹੈ
ਦਿਲ ਦੀ ਦੋਸਤੀ ਧੜਕਣ ਨਾਲ ਹੋਂਦੀ ਹੈ
ਦਿਮਾਗ ਦੀ ਦੋਸਤੀ ਸਮਝ ਨਾਲ ਹੋਂਦੀ ਹੈ
ਸਮਯ ਦੀ ਦੋਸਤੀ ਦੂਰੀ ਨਾਲ ਹੋਂਦੀ ਹੈ
ਜਿੰਦਗੀ ਦੀ ਦੋਸਤੀ ਸਮਯ ਨਾਲ ਹੋਂਦੀ ਹੈ
This poem has not been translated into any other language yet.
I would like to translate this poem