ਸਪਨੋ ਨੂੰ ਵੇਖਣਾ ਚਾਹੀਦਾ
ਸਪਨੇ ਦਿਲ ਤੋਂ - ਨਿਰਾਸ਼ਾ ਨੂੰ ਛੱਡ ਦੇਂਦੇ ਹੈ
ਸਪਨੇ ਦਿਮਾਗ ਵਿਚ ਵਿਸ਼ਵਾਸ ਪੈਦਾ ਕਰਦੇ ਹੈ
ਸਪਨੇ ਅਵਿਸ਼ਕਾਰ ਨੂੰ ਜਨਮ ਦੇਂਦੇ ਹੈ
ਸਪਨੇ ਚੰਗੇ ਤੇ ਮਾੜੇ ਭੀ ਸਕਦੇ ਹੈ
ਜਦੋ ਅਸੀਂ ਚੰਗੇ ਆਪਣੇ ਵੇਖਦੇ ਹੈ
ਉਸ ਵੇਲੇ ਅਸੀਂ ਕੁਛ ਨਾਵਾ ਕਰਨ ਕਰਦੇ ਹੈ
ਜਦੋ ਅਸੀਂ ਮਾੜੇ ਸਪਨੇ ਵੇਖਦੇ ਹੈ
ਉਸ ਵੇਲੇ ਅਸੀਂ ਸਾਵਧਾਨ ਹੋਣ ਦੀ ਕੋਸ਼ਿਸ਼ ਕਰਦੇ ਹੈ
ਸਪਨੋ ਕਦੀ ਸਚ ਹੋ ਜਾਂਦੇ ਹੈ,
ਤੇ ਕਦੀ ਸਪਨੇ ਸਪਨੇ ਰਹਿ ਜਾਂਦੇ ਹੈ
ਹਰੇਕ ਨੂੰ ਸਪਨੇ ਲੈਣੇ ਚਾਹੀਦੇ,
ਸਪਨੋ ਨੂੰ ਹਕੀਕਤ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਹੋਣੀ ਚਾਹੀਦੀ,
ਕਿਸ ਵੇਲੇ ਤਹਾਡਾ ਸਪਨਾ ਹਕੀਕਤ ਬਣ ਜਾਵੇ
This poem has not been translated into any other language yet.
I would like to translate this poem