15 ਅਗਸਤ - ਆਜ਼ਾਦੀ ਦਿਵਸ Poem by Ajay Srivastava

15 ਅਗਸਤ - ਆਜ਼ਾਦੀ ਦਿਵਸ

ਦੇਸ਼ ਸਾਡਾ ਭਾਰਤ ਤੇ ਦੇਸ਼ ਨੂੰ ਜਾਗਰੂਕਤਾ ਦੀ ਲੋੜ ਹੈ
ਦੇਸ਼ ਵਿਚ ਸੁਧਾਰ ਦੀ ਲੋੜ ਹੈ
ਦੇਸ਼ ਦੇ ਨਾਗਰਿਕ ਨੂੰ ਅਧਿਕਾਰ ਤੇ ਕਰ੍ਤਵ੍ਯ ਨਾਲ ਦੋਸਤੀ ਦੀ ਲੋੜ ਹੈ
ਦੇਸ਼ ਦੇ ਵਾਸਤੇ ਚੰਗੇ ਕਾਰਜ ਕਰਨੇ ਦੀ ਲੋੜ ਹੈ
ਦੇਸ਼ ਦੀ ਭਲਾਈ ਹਰੇਕ ਧਰਮ ਹੋਣਾ ਚਾਹੀਦਾ
ਦੇਸ਼ ਦੇ ਵਾਸਤੇ ਕੁਛ ਕਰਨੇ ਦਾ ਇਹਸਾਸ ਹੋਣਾ ਚਾਹੀਦਾ
ਦੇਸ਼ ਦੇ ਕ਼ਾਨੂਨ ਨੂੰ ਇਜ੍ਜਤ ਦੇਣੀ ਚਾਹੀਦੀ
ਦੇਸ਼ ਵਿਚ ਹਰੇਕ ਬੰਦੇ ਸ਼ਿਕਸ਼ਿਤ ਹੋਣਾ ਚਾਹੀਦਾ
ਦੇਸ਼ ਵਿਚ ਇਕ ਬੰਦੇ ਨੂੰ ਦੂਜੇ ਬੰਦੇ ਨਾਲ ਪਿਆਰ ਨਾਲ ਰਹਿਣਾ ਚਾਹੀਦਾ
ਦੇਸ਼ ਦੇ ਹਰੇਕ ਬੰਦੇ ਨੂੰ ਦੇਸ਼ ਦੀ ਪ੍ਰਗਟ ਵਿਚ ਯੋਗਦਾਨ ਹੋਣਾ ਚਾਹੀਦਾ

15 ਅਗਸਤ - ਆਜ਼ਾਦੀ ਦਿਵਸ
COMMENTS OF THE POEM
READ THIS POEM IN OTHER LANGUAGES
Close
Error Success