Changa Dost Punjabi Poetry By Ranjot Singh Poem by Ranjot Singh Chahal

Changa Dost Punjabi Poetry By Ranjot Singh

*ਚੰਗਾ ਦੋਸਤ*

ਕੀ ਕੁੱਝ ਅਸੀਂ ਗਵਾ ਲਿਆ, ਜੋ ਕਦੇ ਨਾ ਮਿਲਣਾ
ਯਾਦਾਂ ਦਾ ਫੁੱਲ ਖਿੜਿਆ, ਜੋ ਕਦੇ ਨਾ ਖਿੜਨਾ

ਕਿੰਨੀਆ ਖੁਸ਼ੀਆਂ ਵੰਡਣੀਆਂ, ਕਿੰਨੇ ਦੁੱਖ ਵੀ ਸਹੇ
ਕਿੰਨੇ ਉਦਾਸ ਅਸੀ ਰਹਿ ਜਾਂਦੇ ਜੇ ਤੁਸੀਂ ਨਾ ਮਿਲਦੇ

ਏਨਾ ਜਾਣਿਆ, ਏਨਾ ਸਮਝਿਆ ਉਹ ਘੱਟ ਨਹੀਂ
ਪਰ ਤੈਨੂੰ ਪਾਉਣ ਲਈ ਅਸੀਂ ਪਲ-ਪਲ ਨਾ ਮਰਦੇ

ਸਾਡੀ ਕਿਸਮਤ ਵਧੀਆ ਸੀ ਜੋ ਤੁਸੀਂ ਸਾਨੂੰ ਮਿਲ ਗਏ
ਨਹੀਂ ਇਹੋ ਜਿਹੇ ਦੋਸਤ ਅਸਾਨ ਕਿੱਥੇ ਮਿਲਦੇ, , ,

Wednesday, July 29, 2020
Topic(s) of this poem: love and friendship
COMMENTS OF THE POEM
READ THIS POEM IN OTHER LANGUAGES
Close
Error Success