ਨਜਰੇ ਕਰਮ Poem by Ajay Srivastava

ਨਜਰੇ ਕਰਮ

ਵੀਰ ਜਵਾਨੋ ਦੇ ਛਾਤੀ
ਦੇਸ਼ ਦੇ ਵਾਸਤੇ ਫੋਲਾਦ ਦੀ ਦੀਵਾਰ ਹੋਂਦੀ ਹੈ

ਦੇਸ਼ਵਾਸੋ ਦਾ ਇਮਾਨ
ਦੇਸ਼ ਦੀ ਸ਼ਕਤੀ ਹੋ ਜਾਣਦੀ ਹੈ

ਲੋਕੋ ਵਿਚ ਪ੍ਯਾਰ
ਸ਼ਾਂਤੀ ਨੂ ਨੁਯੋਤਾ ਦੇਂਦਾ ਹੈ

ਇਹੀ ਨ੍ਯੋਤਾ ਹੀ
ਸਬ ਸੰਗਤੋ ਤੇ ਪਿੰਡੋ ਵਿਚ ਪ੍ਰਗਤੀ ਦੀ ਰਾਹ ਬਣ ਜਾਂਦੀ ਹੈ
ਸਬ ਦੀ ਪ੍ਰਗਤੀ ਦੂਜੇ ਪਾਸੇ ਦੇਸ਼ ਦੀ ਪ੍ਰਗਤੀ ਹੋ ਜਾਂਦੀ ਹੈ

ਤਵਾੜੇ ਧਰਮ ਵਿਚ ਇਹ ਨਹੀ ਹੋਂਦਾ
ਸਾਡੇ ਧਰਮ ਵਿਚ ਇਹ ਨਹੀ ਹੋਂਦਾ
ਪ੍ਯਾਰ, ਇਮਾਨ ਨੂ ਛਡ ਦੇਂਦੇ ਹੈ
ਨਫਰਤ, ਅਸ਼ਾਂਤੀ ਨੂ ਨ੍ਯੋਤਾ ਦੇ ਦੇਂਦੇ ਹੈ
ਨਿਕੀ ਜੇਡੀ ਨਜਰੇ ਕਰਮ ਸੋਚ ਉਤੇ ਚਾਹਿਦੀ

ਨਜਰੇ ਕਰਮ
Thursday, March 3, 2016
Topic(s) of this poem: patriotism
COMMENTS OF THE POEM
Jagdish Singh Ramána 17 March 2020

ਬਹੁਤ ਖ਼ੁਬ! ਪਿਆਰ, ਈਮਾਨ ਦੇ ਬੁਟੇ ਨੂੰ ਹਰਵੇਲ਼ੇ ਪਾਣੀ ਦਿੰਦੇ ਰਹਿਣਾ ਚਾਹੀਦੈ! ਬਹੁਤ ਚੰਗੀ ਕਵਿਤਾ ਹੈ ਜੀ।

0 0 Reply
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success