ਏਕ ਦੂਜੇ ਵਾਸਤੇ Poem by Ajay Srivastava

ਏਕ ਦੂਜੇ ਵਾਸਤੇ

Rating: 5.0

ਤੁਸੀਂ ਸੋਨੇ ਬੰਦੇ ਹੈ
ਅਸੀਂ ਬੁਰੇ ਬੰਦੇ ਹੋ
ਜੇ ਸਾਡੇ ਕੋਲ ਸਾਡੇ ਬੁਰੇ ਗਲ ਹੈ
ਤਾੜੀ ਤੇ ਤੁਸੀਂ ਸੋਨੇ ਬੰਦੇ ਹੋ

ਤੁਸੀਂ ਪ੍ਯਾਰ ਦੇਂਦੇ ਹੋ
ਅਸੀਂ ਨਫਰਤ ਦੇਂਦੇ ਹੈ
ਜੇ ਸਾਡੇ ਕੋਲ ਸਾਡੇ ਨਫਰਤ ਹੈ
ਤੜੀ ਤੇ ਤਵਾਦੇ ਪ੍ਯਾਰ ਦਾ ਮੋਲ ਹੈ

ਤੁਸੀਂ ਅਸੀਂ ਏਕ ਹੀ ਧਰਤੀ ਵਿਚ ਰਹੰਦੇ ਹੈ
ਰਬ ਦੀ ਰਚਨਾ ਏਕ ਦੂਜੇ ਵਾਸਤੇ ਹੈ
ਸੰਜਨ ਦੀ ਗਲਾਹੈ ਕਰਮਨ ਦਾ ਖੇਲ ਹੈ
ਅਸੀਂ ਬੁਰੇ ਬੰਦੇ ਔਰ ਤੁਸੀਂ ਸੋਨੇ ਬੰਦੇ ਹੋ.

ਏਕ  ਦੂਜੇ ਵਾਸਤੇ
Thursday, March 17, 2016
Topic(s) of this poem: relationships
COMMENTS OF THE POEM
Kumarmani Mahakul 17 March 2016

Very interesting imagery is drawn through this poem on relationship. Amazing sharing really.10

0 0 Reply
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success