ਅੱਖਾਂ ਚੋਂ ਹੰਝੂ ਵਹਿ ਤੁਰੇ,
ਜਦ ਤੱਕਿਆ ਆਪਣੀ ਮਹੋਬਤ ਨੂੰ।
ਇੰਨੇ ਸਾਲਾਂ ਬਾਅਦ ਜੋ ਹੋਈ ਮੁਲਾਕਾਤ,
ਹੁਣ ਕਿੰਜ ਛੁਪਾਵਾਂ ਇੰਨਾ ਲਵਜ੍ਹਾ ਨੂੰ।
ਮਨ ਦੀ ਇਹ ਗੱਲ ਕਿਵੇਂ ਮੂੰਹ ਤੋਂ ਕਹਾ,
ਡਰਦਾ ਵੀ ਹਾਂ ਕਿਵੇਂ ਦਸਾਂ ਉਸਨੂੰ।
ਦੂਰੋਂ ਹੀ ਤਕ ਸਬਰ ਕਰ ਲੈਂਦਾ ਹਾਂ,
ਉਡੀਕਦਾ ਹਾਂ ਸਹੀ ਸਮੇਂ ਨੂੰ।
ਅੱਖਾਂ ਚੋਂ ਹੰਝੂ ਵਹਿ ਤੁਰੇ,
ਜਦ ਤੱਕਿਆ ਆਪਣੀ ਮਹੋਬਤ ਨੂੰ।
ਇੰਨੇ ਸਾਲਾਂ ਬਾਅਦ ਜੋ ਹੋਈ ਮੁਲਾਕਾਤ,
ਹੁਣ ਕਿੰਜ ਛੁਪਾਵਾਂ ਇੰਨਾ ਲਵਜ੍ਹਾ ਨੂੰ।
This poem has not been translated into any other language yet.
I would like to translate this poem