1984 Still Burning Poem by Gagan Khurana

1984 Still Burning

Rating: 5.0

ਸਨ 84 ਵਿਚ ਸਮੇਂ ਦੇ ਬਦਲੀ ਸੀ ਜੋ ਚਾਲ...
ਕਰਕੇ ਯਾਦ ਉਹ ਰੂਹ ਕੰਬਬ ਉਠਦੀ, ਜੇਹੇਨ ਚ ਮਚਏ ਭੂਚਾਲ...

2 ਸਰਦਾਰਾਂ ਜੇ ਕਰ ਦਿਤੀ ਇੰਦਰਾ ਗਾਂਧੀ ਮਾਰ...
ਉਹਨਾਂ ਦੀ ਕੀ ਗਲਤੀ ਦਿੱਲੀ ਮਰੇ ਜੋ 10000....😢😢

ਅੱਗ ਤਾਂ ਪੂਰੇ ਦੇਸ਼ ਸੀ ਲੱਗੀ ਪਰ ਦਿਲੀ ਸਭ ਤੋਂ ਵਦਦ ਸੀ...
ਸਿੱਖਾਂ ਨਾਲ ਜੋ ਹੋਇਆ, ਉਹ ਤਾਂ ਬਰਬਰਤਾ ਦੀ ਹੱਦਦ ਸੀ..

ਕਿ ਮਾਸੂਮਾਂ ਦਾ ਸੀ ਦੋਸ਼, ਜਿਨ੍ਹਾਂ ਬਚਪਨ ਵੀ ਨੀ ਜੀਆਂ...
ਕਿ ਸੀ ਜੁਰਮ ਉਹਨਾਂ ਦਾ ਦੱਸੋ, ਜੋ ਨਵੀ ਵਿਆਈਆਂ ਧੀਆਂ..

ਨਾ ਕੋਈ ਜਿੱਤਆ, ਮਾਨਵਤਾ ਨੇ ਖਾਦੀ ਖੁਦ ਤੋਂ ਹਾਰ...
ਉਹਨਾਂ ਦੀ ਕੀ ਗਲਤੀ ਦਿਲੀ ਮਰੇ ਜੋ 10000....😢😢




ਮੈਂ ਤਾਂ ਢੰਗੇ ਵੀ ਨੀ ਕਹਿੰਦਾ, ਉਹ ਸੀ ਖੂਨੀ ਸਾਕਾ...
ਕਿਥੋਂ ਗਏ ਖਾਰਿਦੇ ਕਾਤਿਲ, ਕੌਣ ਸੀ ਸਭ ਦਾ ਆਕਾ...

ਇੰਝ ਬੰਦਯਾ ਨੂੰ ਬੰਦੇ ਪਹ ਗਏ ਪੈਂਦੇ ਜਿਵੇਂ ਕੁੱਤੇ..
ਲਗਦਾ ਰਾਮ ਤੇ ਅੱਲਾਹ ਵੀ ਸੀ ਉਸ ਵੇਲੇ ਤਾਂ ਸੁੱਤੇ...

ਉਂਝ ਤਾਂ ਕਹਿੰਦੇ ਸਿੱਖ ਧਰਮ ਵੀ ਹਿੰਦੂ ਧਰਮ ਚੋ ਆਯਾ..
ਵੇ ਜਦ ਵੀਰਾ ਨੂੰ ਜਿਉਂਦਿਆਂ ਸਾੜਯਾ ਕਯੂੰ ਫਿਰ ਤਰਸ ਨਾ ਖਾਯਾ...

ਵੇਂ ਕਿੰਨੇ ਦਿੱਤਾ ਤੇਲ ਮੁਫ਼ਤ ਵਿਚ, ਜਿਸ ਦਿਲੀ ਦਿੱਤੀ ਸਾੜ....
ਉਹਨਾਂ ਦੀ ਕੀ ਗਲਤੀ ਦਿਲੀ ਮਰੇ ਜੋ 10000...😢😢



ਪੁਲਿਸ ਵੀ F.I.R.ਨਾ ਕਿਤੀ, ਵੇਖ ਕਤਲ ਬੁਲ ਸਿਲ ਗਈਂ...
ਜਿੰਨੇ ਲਿਖਿਆ ਏਹ ਖ਼ੂਨੀ ਸਾਕਾ, ਉਹ੍ਹਨੂੰ ਤੱਰਕੀ ਮਿਲ ਗਈਂ...

ਨਫ਼ਰਤ ਦੀ ਭੱਟਟੀ ਦੇ ਵਿੱਚ ਇਨਸਾਨੀਅਤ ਦਿਤੀ ਚੌਕ..
ਨੇਤਾਵਾਂ ਨੇ 3 ਦੀਨਾ ਤਕ ਮਿਲਟਰੀ ਦਿਤੀ ਰੋਕ...

ਵੋਟ ਬੈੰਕ ਕਰ ਪੱਕੇ ਕੇਹਰਾ ਵਿਚ ਸੱਤਾ ਦੇ ਆਯਾ....
ਮਾਰ ਕੇ ਬੰਦੇ ਲਵੋ ਤੱਰਕੀ, ਕਿਸ ਏਹ ਖੇਲ ਬਨਾਯਾ...

406 ਸੀਟਾਂ ਤੋਂ ਜਿੱਤ ਫਿਰ ਬਣੀ ਜੇਹੜੀ ਸਰਕਾਰ...
ਉਹਨਾਂ ਦੀ ਕੀ ਗਲਤੀ ਦਿਲੀ ਮਰੇ ਜੋ 10000...😢😢




ਅੱਜ ਤਕ ਵੀ ਇਨਸਾਫ ਉਡੀਕੇ ਖੜ੍ਹੀ ਇਨਸਾਨੀਅਤ ਇਕ side...
ਸੱਚ ਹੀ ਕਹਿੰਦੇ ਯਾਰ ਮੇਰੇ ਕੇ Justice delayed is justice denied...

ਅੱਜ ਤੱਕ ਵੀ ਉਹ ਜਖ਼ਮ ਨੀ ਭੁਲਦੇ, ਪਾਵਏ ਜਿਨਿ ਕਰੋ ਟਕੋਰ...
ਗਗਨ ਵੀ ਲੋਕੋ ਏਹੀ ਕਹਿੰਦਾ....
ਸਿੰਘੋ Never Forget 1984....
ਸਿੰਘੋ Never Forget 1984....



Remeber, Remorse, Reflect....




ਗਗਨਦੀਪ ਸਿੰਘ (Gagandeep Singh)

Sunday, October 6, 2019
Topic(s) of this poem: holocaust
COMMENTS OF THE POEM
READ THIS POEM IN OTHER LANGUAGES
Close
Error Success