Meri Mohabat Poem by Hnps Cheema

Meri Mohabat



ਮੇਰੀ ਮੁਹਁਬਤ..
ਬਾਿਰਸ਼ ਦਾ ਪਾਣੀ ਬੁਁਕਾ ਿਵਚ ਭਰਨਾ,
ਅਪਣੀ ਹੀ ਛਾਂ ਥਲੇ, ਧੁਪ ਤੋ ਬਚਣਾ|
ਮੇਰੀ ਮੁਹਁਬਤ, ਸ਼ਾਇਦ ਿਮਰਗ ਤਰਿਸ਼ਨਾ, ਬੁਝਦੀ ਜਿਸ ਨਾਲ ਿਪਆਸ ਨਹੀ|

ਚਡਦੇ ਸੂਰਜ ਜੈਸੇ ਮੁਖਡੇ,
ਪਿਆਰ ਲਈ ਤਰਸਦੀਆ ਨਿਗਾਹਾ,
ਸਦਾ ਿਮਲਦੇ ਰਹੇ ਰਾਹਾ ਤੇ|
ਕੋਈ ਮੈਨੂਂ ਖੋਹ ਲਏ ਮੈਥੌ, ਅੈਸਾ ਕੋਈ ਿਮਲਿਅਾ ਨਹੀ|

ਮੈਂ ਰੇਤੇ ਤੇ
ਕਹਾਣੀ ਲਿਖਦਾ ਰਹਿਆ,
ਸੋਚਿਆ ਨਹੀ ਅਂਜਾਮ,
ਇਕ ਚਲੀ ਹਵਾ, ਉਡੀ ਕਁਕੀ ਰੇਤਾ, ਮੁਹਁਬਤ ਦੂਰ ਦੂਰ ਤਕ ਨਹੀ|

ਵਕਤ ਫਿਰ ਹੈ ਆਣਾ
ਮੁਹਁਬਤ ਮੇਰੀ ਨੇ ਮੂਂਹ ਦਿਖਾਨਾ,
ਅਸੀ ਮਰ ਜਾਣਾ, ਲੋਕਾ ਗਲ ਲਗ ਕੇ ਰੋਨਾ,
ਮੇਰੀ ਮੁਹਁਬਤ, ਮੇਰੀ ਚਦਰੀ ਨਜਰ ਨੇ ਖਾ ਲਈ, ਆਖਿਰ ਮੇਰੇ ਤੋ ਦੂਰ ਨਹੀ|

COMMENTS OF THE POEM
READ THIS POEM IN OTHER LANGUAGES
Close
Error Success