mnu jot

mnu jot Poems

ਤੈਨੂੰ ਆਖਾਂ ਮੈ ਫਕੀਰੀ
ਜਾਂ ਫਕੀਰ ਆਖਦਾ
ਦਯਾ ਨਾਲ ਭਰਿਆ
ਜ਼ਮੀਰ ਆਖਦਾ
...

The Best Poem Of mnu jot

#mnujot

ਤੈਨੂੰ ਆਖਾਂ ਮੈ ਫਕੀਰੀ
ਜਾਂ ਫਕੀਰ ਆਖਦਾ
ਦਯਾ ਨਾਲ ਭਰਿਆ
ਜ਼ਮੀਰ ਆਖਦਾ
ਸੋਮਿਆ ਚੋਂ ਵਗੇ ਜੀਹਦੇ
ਗਿਆਨ ਵਾਲਾ ਨੀਰ
ਖੁਦ ਮਿਲਿਆ ਖੁਦਾ 'ਚ
ਜੋ ਕਬੀਰ ਆਖਦਾ।

mnu jot Comments

Close
Error Success