Meeting Point Poem by mnu jot

Meeting Point

ਤੈਨੂੰ ਮਿਲਣਾ ਇਵੇਂ ਆ
ਜਿਵੇਂ ਕਿਸੇ ਖਜਾਨੇ ਨੂੰ ਲੱਭਣਾ,
ਜਿਹਨੂੰ ਆਪ ਹੀ
ਕਿਤੇ ਰੱਖ ਕੇ ਭੁੱਲ ਗਿਆ ਹਾਂ।

COMMENTS OF THE POEM
READ THIS POEM IN OTHER LANGUAGES
Close
Error Success