ਔਗੁਣ Poem by Sukhbir Singh Alagh

ਔਗੁਣ

Rating: 5.0

ਦੂਜਿਆਂ ਵਿੱਚ ਔਗੁਣ ਤੱਕਦਾ ਰਿਹਾ ਮੈਂ
ਆਪਣੇ ਅੰਦਰ ਝਾਤੀ ਨਾ ਮਾਰ ਸਕਿਆ ।

ਦੂਜਿਆਂ ਦੀ ਨਿੰਦਿਆ ਕਰਦਾ ਰਿਹਾ ਮੈਂ
ਆਪਣੀ ਨਿੰਦਿਆ ਨਾ ਸੁਣ ਸਕਿਆ ।

ਦੂਜਿਆਂ ਦੀ ਬੁਰਿਆਈਆਂ ਕਰਦਾ ਰਿਹਾ ਮੈਂ
ਆਪਣੀ ਵਾਰੀ ਨਾ ਸ਼ਹਿ ਸਕਿਆ ।

ਜਦ ਆਪਣੇ ਅੰਦਰ ਝਾਤੀ ਮਾਰੀ ਤਾਂ
ਸੱਚ ਕਵਾ ਮੁੱਖੋਂ ਕੁਛ ਵੀ ਨਾ ਕਹਿ ਸਕਿਆ ।

Thursday, November 17, 2016
Topic(s) of this poem: bio
COMMENTS OF THE POEM
READ THIS POEM IN OTHER LANGUAGES
Close
Error Success