ਮਕਸਦ Poem by Samar Sudha

ਮਕਸਦ

'ਮਕਸਦ ਨੀ ਸੀ ਜ਼ਿੰਦਗੀ ਦਾ ਕੋਈ, ਪਰ ਮਕਸਦ ਨੇ ਸੀ ਜਨਮ ਲਿਆ;

ਵਜੂਦ ਦਿੱਤਾ ਸੀ ਮੇਨੂ ਜਿੰਨੇ, ਵਜੂਦ ਉਸਦਾ ਜਦ ਆਪ ਨਾ ਰਿਆ'

'ਦੇਖੇ ਸੁਫ਼ਨੇ ਮੇਰੇ ਚ ਲੱਖਾਂ, ਹੁਣ ਸੁਫਨਾ ਬਣ ਓ ਆਪ ਗਿਆ;

ਨਬਜ਼ ਰੁਕੇ, ਰੁਕਣ ਸਾਹ ਮੇਰੇ; ਉਡੀਕ ਮਿਲਣ ਦੀ ਚ ਮੈਂ ਜੀਂ ਰਿਆ.'

-ਸਮਰ ਸੁਧਾ

Tuesday, June 20, 2017
Topic(s) of this poem: goal
COMMENTS OF THE POEM
READ THIS POEM IN OTHER LANGUAGES
Close
Error Success