sandip prince

sandip prince Poems

ਦਿਲ ਓਹਦਾ ਖੂਸ਼ ਵੀ ਨਹੀਂ ਤੇ ਉਦਾਸ ਵੀ ਨਹੀ
ਓਹਦਾ ਕੋਈ ਬੇਗਾਨਾ ਵੀ ਨਹੀ ਤੇ ਖਾਸ ਵੀ ਨਹੀਂ

ਅੱਲਗ ਚੁੱਪੀ ਕਿਓ ਓਹਦਿਆ ਬੁੱਲਾ ਤੇ ਆ ਬੈਠੀ
ਕਿਓ ਇਹ ਚੁੱਪ ਚੰਦਰੀ ਦਿਲ ਤੇ ਡੇਰਾ ਲਾ ਬੈਠੀ
...

The Best Poem Of sandip prince

Dil Khush V Nai Udas V Nai

ਦਿਲ ਓਹਦਾ ਖੂਸ਼ ਵੀ ਨਹੀਂ ਤੇ ਉਦਾਸ ਵੀ ਨਹੀ
ਓਹਦਾ ਕੋਈ ਬੇਗਾਨਾ ਵੀ ਨਹੀ ਤੇ ਖਾਸ ਵੀ ਨਹੀਂ

ਅੱਲਗ ਚੁੱਪੀ ਕਿਓ ਓਹਦਿਆ ਬੁੱਲਾ ਤੇ ਆ ਬੈਠੀ
ਕਿਓ ਇਹ ਚੁੱਪ ਚੰਦਰੀ ਦਿਲ ਤੇ ਡੇਰਾ ਲਾ ਬੈਠੀ

ਨੈਣਾ ਓਹਦਿਆ ਦੀ ਸਿਲ੍ਹ ਵੀ ਅੱਕ ਸੁੱਕ ਗਈ
ਇੰਝ ਲਗਦਾ ਓਹਦੀ ਉਮਰਾ ਦੀ ਉਡੀਕ ਮੁੱਕ ਗਈ

ਚੁੱਪ ਬੈਠੇ ਦਿਲ ਨੇ ਕਾਹਤੋਂ ਇਹ ਹਓਕਾ ਭਰਿਆ
ਕਿਉ ਉਸ ਕਮਲੀ ਦਾ ਦਿਲ ਅੱਜ ਏਨਾ ਡਰਿਆ

ਹੰਝੂ ਦੀ ਜਗ੍ਹਾਂ ਇੱਕ ਕਤਰਾ ਕਿਊ ਨੈਣੀ ਰੱਤ ਦਾ ਡੁੱਲ ਗਿਆ
ਲਗਦਾ ਸਾਹਾਂ ਤੋਂ ਪਿਆਰਾ ਪ੍ਰਿੰਸ ਅੱਜ ਸਾਹ ਲੈਣਾ ਭੁੱਲ ਗਿਆ

sandip prince Comments

sandip prince Popularity

sandip prince Popularity

Close
Error Success