ज़िन्दड़ी Poem by C. P. Sharma

ज़िन्दड़ी

Rating: 5.0

ज़िन्दड़ी

कदे हंसे हंसाए
ते कदे रौंदी रुआउन्दी
ए ज़िन्दड़ी की कहंदी?
मैनू समझ नी आउन्दी!

कदे बसंती सपणे सजाए
ते कदे पतझड आए
ए ज़िन्दडी की कहंदी?
मैनू समझ नी आउन्दी!

कदे ऊँचियां पिंगां पावे
ते कदे थल्ले डीगावे
ए ज़िन्दड़ी की कहंदी?
मैनू समझ नी आउन्दी!

कदे न कुझ लै के अाए
न कुझ लै के जाए
भांत भांत दे नाच नचावे
मैनू समझ नी आउन्दी!

ਪੰਜਾਬੀ ਲਿਪੀ ਵਿਚ

ਜ਼ਿੰਦੜੀ

ਕਦੇ ਹੰਸੇ ਹੰਸਾਏ
ਤੇ ਕਦੇ ਰੋਂਦੀ ਰੁਆਉਂਦੀ
ਏ ਜਿੰਦੜੀ ਕੀ ਕਹਿੰਦੀ?
ਮੈਨੂੰ ਸਮਝ ਨੀ ਆਉਂਦੀ!

ਕਦੇ ਬਸੰਤ ਮਨਾਏ
ਤੇ ਕਦੇ ਪਤਝੜ ਆਏ
ਏ ਜਿੰਦੜੀ ਕੀ ਕਹਿੰਦੀ?
ਮੈਨੂੰ ਸਮਝ ਨੀ ਆਏ!

ਕਦੇ ਉੱਚੀਆਂ ਪੀਂਗਾ ਪਾਵੇ
ਕਦੇ ਥੱਲੇ ਡਿਗਾਏ
ਏ ਜਿੰਦੜੀ ਕੀ ਕਹੰਦੀ?
ਮੈਨੂੰ ਸਮਝ ਨੀ ਆਵੇ!

ਕਦੇ ਕੁਝ ਵੀ ਲੈਕੇ ਆਵੇ
ਨ ਕੁਝ ਲੈ ਕੇ ਜਾਵੇ
ਭਾਂਤ ਭਾਂਤ ਦੇ ਨੱਚ ਨਚਾਵੇ
ਮੈਨੂੰ ਸਮਝ ਨੀ ਆਉਂਦੀ!

ज़िन्दड़ी
Monday, September 18, 2017
Topic(s) of this poem: life
COMMENTS OF THE POEM
Frank James Ryan Jr...fjr 18 September 2017

मातृभाषा हिन्दी के लिखित काव्य का प्रचार के वंशवृक्ष की अपनी कलापूर्ण हस्तशिल्प&#वर्ग से इतर वाहनों है।! ~FjR~ P.S.(I hope to Shiva that this makes some remote semblance of vernaculary sense) ! lol!

1 0 Reply
Rajnish Manga 18 September 2017

This is what life is all about. Thanks for sharing. You are a versatile personality. Thanks.

1 0 Reply
READ THIS POEM IN OTHER LANGUAGES
C. P. Sharma

C. P. Sharma

Bissau, Rajasthan
Close
Error Success