ਕਿਰਸਾਨਾਂ ਨਲ਼ ਮਾੜੀ ਹੰੁਦੀ ਆਈ ਮੁੱਡ੍ਹ ਤੋਂ Poem by Jagdish Singh Ramana

ਕਿਰਸਾਨਾਂ ਨਲ਼ ਮਾੜੀ ਹੰੁਦੀ ਆਈ ਮੁੱਡ੍ਹ ਤੋਂ

Rating: 5.0

ਇੱਥੇ ਕਿਰਸਾਨਾਂ ਨਾਲ਼ ਮਾੜੀ ਹੁੰਦੀ ਆਈ ਮੁੱਡ੍ਹ ਤੋਂ
ਇੱਥੇ ਚੌਰੀਆਂ-ਚਵਲਾਂ ਨੇ ਗੁੱਡੀ ਐ ਚੜ੍ਹਾਈ ਮੁੱਡ੍ਹ ਤੋਂ।

ਪੋਹ ਹਾੜ ਵਿੱਚ ਮਰ ਮਰ ਪੁੱਜੇ ਮੰਡੀਆਂ ਚ ਜਿਹੜੇ
ਦਫ਼ਤਰਾਂ ਚੋਂ ਆਮਦ-ਰਫ਼ਤ ਹੁੰਦੀ ਆਈ ਮੁੱਡ੍ਹ ਤੋਂ।

ਸੰਵਿਧਾਨ ਬਾਬੇ ਸਾਹਬ ਦਾ ਫਿਰਨ ਉਹ ਤੋੜਨੇ ਨੂੰ
ਸੇਵਾ ਨੀਤੀ ਰਾਤਨੀਤੀ ਜਿਨ੍ਹਾਂ ਨੇ ਬਣਾਈ ਮੁੱਡ੍ਹ ਤੋਂ।

ਸੁੱਤੇ ਸ਼ੇਰਾਂ ਨੂੰ ਜਗਾਉਣ ਦਾ ਹਰਜਾਨਾ ਭੁਗਤੇਂਗੀ
ਦਿੱਲੀਏ ਤੂੰ ਕੀਤੀ ਐ ਇਹਨਾਂ ਨਲ਼ ਲੜਾਈ ਮੁੱਡ੍ਹ ਤੋਂ।

ਇਹਨਾਂ ਦੀਆਂ ਦੇਹਾਂ ਵਿੱਚ ਗੰਧਲ਼ਾ ਖ਼ੂਨ ਭਰਿਐ
ਇਹਨਾਂ ਨੇ ਹਮੇਸ਼ਾ ਕੀਤੀ ਬਦਕਾਰੀ ਮੁੱਡ੍ਹ ਤੋਂ।

ਬਾਬੇ ਗਾਂਧੀ ਨੂੰ ਵੀ ਮੰਨੀਏਂ, ਬਾਬੇ ਸਾਹਬ ਨੂੰ ਵੀ ਮੰਨੀਏਂ,
'ਵਾਧੂ' ਭਗਤ-ਸਰਾਭੇ ਸਿੰਘ ਜਿਹੀ ਖ਼ੂਨ ਚ ਰਵਾਨੀ ਮੁੱਡ੍ਹ ਤੋਂ।

Friday, November 27, 2020
Topic(s) of this poem: farmers,politics
POET'S NOTES ABOUT THE POEM
Constitution gives rights to offend peacefully what is not well with its citizens.
हमारे देश की विडम्बना ये है की सियासतदान या तो दाना नहीं या वो राजनीति को इसके शाब्दिक अर्थ में हूबहू ले लेते है, और निहित अर्थ 'सेवा' को भूल जाते है।

जवान सरहदी हिफ़ाज़त में ज़ारज़ार बेक़रार पीछे
किसान सड़कों पर बराए हक़ बेज़ार-बेदार पीछे।
COMMENTS OF THE POEM
Jagdish Singh Ramána 28 November 2020

Thank you very much Sir Rajnish Manga ji for your thoughtful feedback.

0 0 Reply
Rajnish Manga 28 November 2020

This is indeed a very thought provoking poem written in the backdrop of farmers' protest against three farm laws enacted recently. There was no discussion with the stake holders like farmers or an effort to arrive at consensus among them. What is outrageous is how the farmers voice (or the voice of dissent) is being muzzled by govt. and its agencies. They seem to have forgotten the constitution. Thanks for sharing this amazing piece.

0 0 Reply
READ THIS POEM IN OTHER LANGUAGES
Jagdish Singh Ramana

Jagdish Singh Ramana

Sri Ganganagar
Close
Error Success