Koi Aa Giya (ਕੋਈ ਆ ਗਿਆ) Poem by Dr. Rajeev Manhas

Koi Aa Giya (ਕੋਈ ਆ ਗਿਆ)

ਹੱਥ ਮੇਰੇ ਦੀ ਲੀਕਰ ਬਣ ਕੇ,
ਉਹ ਪਤਾ ਨਹੀ ਕਿਦਰਂੋ ਆ ਗਿਆ

ਬਸ ਇਕੋ ਹੀ ਝਲਕ ਵਿੱਚ,
ਉਹ ਰੱਬੀ ਰੂਪ ਦਿਖਾ ਗਿਆ

ਮੇਰੇ ਵਸ ਵਿੱਚ ਕੁਝ ਨਾ ਰਿਹਾ,
ਇਸ਼ਕ ਦਾ ਸਬਕ ਸਿਖਾ ਗਿਆ

ਮੇਰੀ ਬਾਂਹ ਫੜ ਮੇਰੇ ਹੱਥ ਵਿੱਚ,
ਵੰਝਲੀ ਉਹ ਪਕੜਾ ਗਿਆ

ਕੀ ਲੈਣਾ ਇਸ ਦੁਨੀਆਂ ਤੋਂ,
ਮੈਂ ਇਕੋ ਪਲ ਵਿੱਚ ਸਭ ਕੁਝ ਪਾ ਲਿਆ

Sunday, March 20, 2016
Topic(s) of this poem: love
COMMENTS OF THE POEM
READ THIS POEM IN OTHER LANGUAGES
Close
Error Success