ਕਿਤਾਬਾਂ?
ਇਕ ਵਕਤ ਸੀ
ਕਿਤਾਬਾਂ ਦਾ ਵੀ ਕਦ ਸੀ
ਲੋਕਾਂ ਨੂ ੳਨਾਹ ਤੇ ਫਥਰ ਸੀ
ਸਭਿਆਚਾਰਕ ਵਿਰਾਸਤ ਸਮਜ਼ਦੇ ਸੀ
ੳਨਾੱ ਵਿਚ ਕੂਙ ਮਾਨਕ ਹੂੰਦੇ ਸੀ
ਸਮਾਜ਼, ਸਾਹਿਤ ਤੇ ਸਨੂਖ ਦੇ
ਸਾਰਗ ਦਰਸਨ ਤੇ ਅਲੋਚਨਾ ਲਇ
ਜੋ ਸੁਲਂਕਣ ਦੀ ਕਸੌਟੀ ਹੋਦੇਂ ਸੀ
ਹੂਣ ਗਲੱ ਹੋਰ ਹੈ
ਟੈੰਸਨ ਭਰੀ ਜ਼ਿੰਦਡੀ
ਵਕਤ ਕਿੰਥੇ ਕਿਤਾਬਾਂ ਪਢਣ ਦਾ
ਹਾਂ, ਸਫਰ ਵਿਚ ਹਲਕਾ ਫੁਲਕਾ ਸਾਹਿਤ ਚਲਦਾ ਹੈ
ਰਿਸਾਲੇੇ ਤੇ ਅਥਬਾਰੀ ਕਿਤਾਬਾਂ ਹਣ
ਓਣਾੱ ਦੀ ਲੋੜ ਪੂਰੀ ਕਰਣ ਲਈ
ਪਢੋ ਤੇ ਸੂਟ ਦਵੋ
ਸਾਹਿਤ ਭਟਕ ਗਿਆਹੈ
ਹੂਣ ਤਾਂ ਖਰੀਦਣ ਦੀ ਵੀ ਲੋਡ ਨਇ
ਨੈਟ ਤੇ ਪਢੋ ਤੇ ਲਿਥੋ
ਜਿਦਾਂ ਸੈ ਕਰ ਰਿਹਾਂ ਹਾਂ
ਗਰੁਪ ਬਨਾਓ, ਤੇ ਛਪੋ ਛਪਾਓ
This poem has not been translated into any other language yet.
I would like to translate this poem