Zindagi Poem by C. P. Sharma

Zindagi

ek aseem dariya
pal pal wahinda rahnda
is wich chhoti chhoti machchhiyan
ate vishal kaay magarmachh wi
is wich sapp wi te mermaid wi
inha da jeevan sandesh suno
shikayar shikwa di than
muskura ke jio
iho hi jeevan
jee bhar jeeo

ਜ਼ਿੰਦਗੀ

ਇਕ ਅਸੀਮ ਦਰਿਯਾ
ਪਲ ਪਲ ਬਹਿੰਦਾ ਰਹਿੰਦਾ
ਇਸ ਵਿਚ ਛੋਟੀ ਛੋਟੀ ਮੱਛੀਆਂ
ਅਤੇ ਵਿਸ਼ਾਲ ਕਾਯ ਮਗਰਮੱਛ ਵੀ
ਇਸ ਵਿਚ ਸੱਪ ਵੀ ਹਨ ਤੇ ਮੇਰਮੈਡ ਵੀ
ਇਨ੍ਹਾਂ ਦਾ ਜੀਵਨ ਸੰਦੇਸ਼ ਸੁਣੋ
ਸ਼ਿਕਾਇਤ ਸ਼ਿਕਵਾ ਦੀ ਥਾਂ
ਮੁਸਕੁਰਾ ਕੇ ਜੀਓ
ਇਹੋ ਹੀ ਜੀਵਨ
ਜੀ ਭਰ ਜੀਓ

© ਚੰਦਰ ਪ੍ਰਕਾਸ਼ ਸ਼ਰਮਾ

Zindagi
Saturday, October 22, 2016
Topic(s) of this poem: lifestyle
COMMENTS OF THE POEM
READ THIS POEM IN OTHER LANGUAGES
771 / 736
C. P. Sharma

C. P. Sharma

Bissau, Rajasthan
Close
Error Success