ਕਿਹੜੀ ਬੋਲੀ ਸਬ ਤੋਂ ਸਿਰਾ ਬੋੱਲੀ ਐ? Poem by Jagdish Singh Ramana

ਕਿਹੜੀ ਬੋਲੀ ਸਬ ਤੋਂ ਸਿਰਾ ਬੋੱਲੀ ਐ?

Rating: 1.5

ਕਿਹੜੀ ਬੋਲੀ ਸਬ ਤੋਂ ਸਿਰਾ ਬੋਲੀ ਐ? ,
ਇਕ ਵਿਦਵਾਨ ਨੇ ਇਕ ਜਵਾਕ ਤੋਂ ਪੁੱਛਿਆ|
ਜਵਾਕ ਨੇ ਕੀ ਜਵਾਬ ਦਿੱਤਾ ਅੱਗੋਂ?
ਜਾਨਣਾ ਨੀ ਚਾਹੋਂਗੇ?ਜ਼ਰੂਰ!
ਓੁਹ ਬੋੱਲਿਆ, ਕੀ?
ਸਬ ਤੋਂ ਵਧੀਆ ਬੋਲੀ, ਸਬ ਤੋਂ ਮਿੱਠੀ?
ਜਿਹੜੀ ਮੇਰੀ ਮਾਂ ਬੋਲਦੀ ਐ!

ਕਿਹੜੀ ਬੋਲੀ ਸਬ ਤੋਂ ਸਿਰਾ ਬੋੱਲੀ ਐ?
Thursday, February 27, 2020
Topic(s) of this poem: language
POET'S NOTES ABOUT THE POEM
February 21, International Mother Tongue Day.
One's mother tongue is the great language.
COMMENTS OF THE POEM
Akhtar Jawad 29 April 2020

" Every language is a temple in which the soul of those who speak it is enshrined." ......Nice poem.

2 0 Reply
Jagdish Singh Ramana

Jagdish Singh Ramana

Sri Ganganagar
Close
Error Success